Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samaahee. 1. ਰੁਝੇ ਰਹਿੰਦੇ ਹਨ, ਰਲ ਜਾਂਦੇ ਹਨ (‘ਨਿਰਣੈ’ ਇਸ ਦੇ ਅਰਥ ਵੀ ਸਮਾ ਜਾਣ ਦੇ ਹੀ ਲੈਂਦੇ ਹਨ)। 2. ਸਮਾ ਜਾਣਾ। 3. ਵਸਦੇ ਹੋਣਾ, ਸਮਾਏ/ਵਿਆਪਕ ਹੋਣਾ (ਵੇਖੋ ‘ਸਮਹਿ’)। 1. engaged, busy, mixup. 2. merge, blend. 3. pervading, permeated, contained. ਉਦਾਹਰਨਾ: 1. ਜੋ ਕਿਛੁ ਕਰਤੁ ਹੈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥ Raga Gaurhee 3, 35, 1:2 (P: 162). 2. ਭਲੀ ਭਾਤਿ ਸਭ ਸਹਜਿ ਸਮਾਹੀ ॥ Raga Aaasaa 5, 99, 2:2 (P: 395). ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥ Raga Maajh 3, 35, 2:2 (P: 162). ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਹੀ ॥ Salok 1, 33:2 (P: 1412). 3. ‘ ਉਦਾਹਰਨ: ਘਟ ਘਟ ਅੰਤਰਿ ਸਰਬ ਸਮਾਹੀ ॥ Raga Gond 5, 15, 2:2 (P: 866). ਉਦਾਹਰਨ: ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥ Raga Gaurhee, Kabir, 48, 2:2 (P: 333).
|
SGGS Gurmukhi-English Dictionary |
[Var.] From Samāhā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਮਿਲਦਾ ਹੈ. ਸਮਾਉਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|