Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samuᴺḋ⒰. 1. ਸਮੁੰਦਰ, ਸਾਗਰ। 2. ਖਾੜੀ। 3. ਸਮੁੰਦਰ; ਪ੍ਰਭੂ (ਭਾਵ)। 1. sea, ocean. 2. bay, channel. 3. ocean; Supreme Lord (sugestive meaning). ਉਦਾਹਰਨਾ: 1. ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥ Raga Maajh 1, Vaar 26, Salok, 1, 1:24 (P: 150). 2. ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥ Raga Bihaagarhaa 4, Vaar 9:2 (P: 552). 3. ਇਹ ਟੋਘਨੈ (ਟੋਭੇ, ਦੇਵੀ ਦੇਵਤੇ) ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮੑਾਲਿ ॥ Salok, Kabir, 49:2 (P: 1367).
|
Mahan Kosh Encyclopedia |
ਦੇਖੋ- ਸਮੁੰਦ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|