Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samo-i. ਸਮਾ ਰਹੀ ਹੈ। infused; permeate. ਉਦਾਹਰਨ: ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥ Raga Sireeraag 1, 15, 3:2 (P: 19). ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥ (ਸਮਾਵੈ). Raga Sorath 1, Asatpadee 4, 2:2 (P: 637).
|
SGGS Gurmukhi-English Dictionary |
infused; permeates, merges in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸਮੋਈ) ਦੇਖੋ- ਸਮਾਉਣਾ ਅਤੇ ਸਮੋਣਾ. “ਗੁਰੁ ਮਹਿ ਆਪੁ ਸਮੋਇ ਸਬਦ ਵਰਤਾਇਆ.” (ਮਃ ੧ ਵਾਰ ਮਲਾ) “ਘਟਿ ਘਟਿ ਜੋਤਿ ਸਮੋਈ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|