Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Samo-ee. 1. ਸਮਾ ਰਹੀ ਹੈ। 2. ਪਾਈ ਹੈ। 1. contained. 2. infused, permeated. ਉਦਾਹਰਨਾ: 1. ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥ Raga Sorath 1, 11, 2:2 (P: 599). 2. ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥ Raga Maaroo 1, Solhaa 8, 1:2 (P: 1027).
|
Mahan Kosh Encyclopedia |
(ਸਮੋਇ) ਦੇਖੋ- ਸਮਾਉਣਾ ਅਤੇ ਸਮੋਣਾ. “ਗੁਰੁ ਮਹਿ ਆਪੁ ਸਮੋਇ ਸਬਦ ਵਰਤਾਇਆ.” (ਮਃ ੧ ਵਾਰ ਮਲਾ) “ਘਟਿ ਘਟਿ ਜੋਤਿ ਸਮੋਈ.” (ਸੋਰ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|