Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarṇaagaṫ⒤. 1. ਸਰਨ+ਆਗਤ, ਸਰਨ ਆਇਆ ਹੋਇਆ। 2. ਸਰਣ, ਓਟ, ਪਨਾਹ। 1. refugee. 2. refuge, protection, shelter. ਉਦਾਹਰਨਾ: 1. ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥ (ਸਰਣ ਆਇਆ ਹੋਇਆ). Raga Gaurhee 3, 38, 3:4 (P: 163). 2. ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥ (ਸਰਣ). Raga Gaurhee 4, 63, 4:2 (P: 172). ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥ (ਸ਼ਰਣ). Raga Aaasaa 1, Patee, 25:2 (P: 433).
|
SGGS Gurmukhi-English Dictionary |
1. in the protection/ sanctuary of. 2. protection, support, sanctuary.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|