Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saraṇ⒤. 1. ਓਟ/ਪਨਾਹ/ਸ਼ਰਣ ਵਿਚ। 2. ਓਟ/ਸ਼ਰਣ ਵਿਚ ਆਏ ਦੀ, ਸ਼ਰਨਾਰਥੀ। 1. sanctuary, shelter, refuge. 2. one who seeks your shelter, refugee. ਉਦਾਹਰਨਾ: 1. ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥ Raga Goojree 4, Sodar, 4, 3:2 (P: 10). ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥ Raga Aaasaa 4, Chhant 15, 4:2 (P: 449). 2. ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥ Raga Gaurhee 4, 55, 3:1 (P: 169).
|
Mahan Kosh Encyclopedia |
ਦੇਖੋ- ਸਰਣ। 2. ਸੰ. ਸਰਣਿ. ਮਾਰਗ. ਰਸਤਾ. ਡੰਡੀ. ਸੜਕ. ਇਹ ਸ਼ਬਦ ਸ਼ਰਣਿ ਭੀ ਸਹੀ ਹੈ। 3. ਸੰ. शरण्य- ਸਰਨ੍ਯ. ਸ਼ਰਣ ਆਏ ਦੀ ਰਖ੍ਯਾ ਕਰਨ ਲਾਇਕ। 4. ਪ੍ਰਿਥਿਵੀ. ਜ਼ਮੀਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|