Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saran. 1. ਓਟ, ਆਸਰਾ। 2. ਸ਼ਰਨੀ ਆਇਆਂ ਦੀ। 1. protection, refuge. 2. refugees, those who have taken your protection. ਉਦਾਹਰਨਾ: 1. ਅਸਥਿਰੁ ਭਗਤਿ ਸਾਧ ਕੀ ਸਰਨ ॥ Raga Gaurhee 5, Sukhmanee, 5, 4:6 (P: 268). 2. ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥ Raga Goojree 5, Asatpadee 1, 5:1 (P: 507).
|
SGGS Gurmukhi-English Dictionary |
shelter, refuge, sanctuary, support.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
(1) n.f. same as ਸ਼ਰਨ refuge. (2) n.m. a disease of cattle causing lameness in hind legs.
|
Mahan Kosh Encyclopedia |
ਨਾਮ/n. ਖੂਹ ਪਾਸ ਦਾ ਉਹ ਰਸਤਾ, ਜਿਸ ਵਿੱਚ ਚੜਸ ਖਿੱਚਣ ਸਮੇਂ ਬਲਦ ਚਲਦੇ ਹਨ, ਦੇਖੋ- ਸਰਣਿ 2. “ਆਪਨ ਸਰਨ ਦਿਸਾ ਤਬ ਗਯੋ.” (ਗੁਪ੍ਰਸੂ) 2. ਦੇਖੋ- ਸਰਣ 3. “ਸਰਨ ਪਰਨ ਸਾਧੂ, ਆਨ ਥਾਨ ਬਿਸਾਰੇ.” (ਸਾਰ ਪੜਤਾਲ ਮਃ ੫) 3. ਇੱਕ ਪਸ਼ੂਰੋਗ, ਜਿਸ ਨਾਲ ਲੱਤਾਂ ਦੇ ਪੱਠੇ ਸੁਸਤ ਹੋਜਾਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|