Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarap. ਸਪ। snake, sepent, reptile. ਉਦਾਹਰਨ: ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥ Raga Sireeraag 5, Asatpadee 26, 6:4 (P: 70).
|
SGGS Gurmukhi-English Dictionary |
[P. n.] Snake
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. see ਸੱਪ snake.
|
Mahan Kosh Encyclopedia |
ਸੰ. ਸਰਪ. (ਦੇਖੋ- ਸ੍ਰਿਪ) ਗਮਨ. ਚਾਲ। 2. ਮੰਦਗਤਿ. ਧੀਮੀ ਚਾਲ। 3. ਸੱਪ. ਸਾਂਪ. “ਕਈ ਜਨਮ ਪੰਖੀ ਸਰਪ ਹੋਇਓ.” (ਗਉ ਮਃ ੫) ਦੇਖੋ- ਸਰਪਿੰਦ। 4. ਪੁਰਾਣਾ ਅਨੁਸਾਰ ਇੱਕ ਜਾਤਿ, ਜਿਸ ਨੂੰ ਸਗਰ ਨੇ ਫਤੇ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|