Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarbaṫ. 1. ਸਭ ਥਾਂ। 2. ਸਭ ਨੇ (‘ਮਹਾਨਕੋਸ਼’ ਇਥੇ ‘ਸਰਬਤ’ ਦੇ ਅਰਥ ‘ਸ਼ੁਭ ਸਮੇਂ’ ਕਰਦਾ ਹੈ)। 1. every where. 2. all, everybody; all pervading. ਉਦਾਹਰਨਾ: 1. ਰਵਿ ਰਹਿਆ ਸਰਬਤ ਸੁਆਮੀ ॥ Raga Gaurhee 5, 131, 4:1 (P: 192). 2. ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ Raga Sorath 4, Vaar 25:2 (P: 652). ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥ Raga Kedaaraa 5, 14, 1:2 (P: 1122).
|
SGGS Gurmukhi-English Dictionary |
all, in all; totally.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|