Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saraafee. 1. ਪਰਖਨ ਦਾ ਕੰਮ। 2. ਜੌਹਰੀਆਂ/ਸਰਾਫਾਂਨੀ। 1. assaying, testing. 2. assayers, jewellers. ਉਦਾਹਰਨਾ: 1. ਐਸਾ ਸਾਹੁ ਸਰਾਫੀ ਕਰੈ ॥ (ਪਰਖਨ ਦਾ ਕੰਮ). Raga Aaasaa 1, Asatpadee 5, 1:1 (P: 413). 2. ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ ॥ (ਸਰਾਫਾਂ ਨੇ). Raga Maaroo 5, Solhaa 3, 16:3 (P: 1074).
|
Mahan Kosh Encyclopedia |
ਨਾਮ/n. ਸੱਰਾਫ ਦਾ ਕਰਮ. “ਐਸਾ ਸਾਹੁ ਸਰਾਫੀ ਕਰੈ.” (ਆਸਾ ਅ: ਮਃ ੧) 2. ਦੇਖੋ- ਸਰਾਪਿਆ 2. ਸਰਾਫੀ ਹੋਈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|