Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sareek. ਸ਼ਰੀਕਾ ਕਰਨ ਵਾਲੇ, ਵਿਰੋਧੀ। rivals. ਉਦਾਹਰਨ: ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥ Raga Sireeraag 5, Asatpadee 29, 4:3 (P: 73).
|
SGGS Gurmukhi-English Dictionary |
rivals, rival relatives.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [شرِیک] ਸ਼ਰੀਕ. ਨਾਮ/n. ਸ਼ਿਰਕ (ਹਿੱਸਾ) ਰੱਖਣ ਵਾਲਾ। 2. ਜੋ ਆਪਣੇ ਤਾਈਂ ਤੁੱਲ ਜਾਣੇ. “ਤਿਸ ਕਾ ਸਰੀਕ ਕੋ ਨਹੀ.” (ਮਃ ੩ ਵਾਰ ਵਡ) 3. ਸੰ. ਸ਼੍ਰੀਕ. ਵਿ. ਸ਼ੋਭਾ ਵਾਲਾ। 4. ਸੁੰਦਰ। 5. ਪੰਜਾਬੀ ਵਿੱਚ ਸਾਕ ਸਬੰਧੀ ਲਈ ਭੀ ਇਹ ਸ਼ਬਦ ਵਰਤੀਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|