Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sareer⒤. 1. ਕਾਇਆ, ਦੇਹ। 2. ਸਰੂਪ। 1. body. 2. embodiment.
ਉਦਾਹਰਨਾ:
1. ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥ Raga Maajh 3, Asatpadee 26, 4:1 (P: 125).
ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥ Raga Aaasaa 4, 57, 4:1 (P: 367).
2. ਆਚਾਰਾ ਵੀਚਾਰੁ ਸਰੀਰਿ ॥ (ਜੀਵਨ ਵਿਚ). Raga Dhanaasaree 1, Asatpadee 2, 7:1 (P: 686).

SGGS Gurmukhi-English Dictionary
1. in/to/of body. 2. body.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

(ਸਰੀਰਾ, ਸਰੀਰੀ) ਸੰ. शरीरिन्. ਨਾਮ/n. ਜੀਵਾਤਮਾ। 2. ਪ੍ਰਾਣੀ. “ਦੇਹਿ ਬਿਮਲਮਤਿ ਸਦਾ ਸਰੀਰਾ.” (ਆਸਾ ਕਬੀਰ) ਪ੍ਰਾਣੀ ਨੂੰ ਸਦਾ ਉੱਤਮ ਮਤਿ ਦੇਹ। 3. ਸ਼ਰੀਰਿ (ਆਤਮਾ) ਨੂੰ. “ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ.” (ਵਡ ਮਃ ੩) ਦੇਹ ਅਤੇ ਆਤਮਾ ਨੂੰ ਹਰਿਨਾਮ ਤੋਂ ਸੁਖ ਹੋਵੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits