Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Salaamaṫ⒤. 1. ਸਥਿਤ। 2.ਸਲਾਮਤੀ/ਹਫਾਜ਼ਤ/ਸੁਰੱਖਿਅਤਾ/ਸੁਖ ਸਾਂਦ ਨਾਲ। 3. ਜਿਉਂਦਾ ਰਹਿਣ ਵਾਲਾ। 1. safe and sound. 2. safe and stable; in tact. 3. permanent, (ever) safe; during life time, while alive. ਉਦਾਹਰਨਾ: 1. ਤੂ ਸਦਾ ਸਲਾਮਤਿ ਨਿਰੰਕਾਰ ॥ Japujee, Guru Nanak Dev, 16:26 (P: 3). 2. ਸਹੀ ਸਲਾਮਤਿ ਘਰਿ ਲੈ ਆਇਆ ॥ Raga Aaasaa 5, 6, 3:4 (P: 372). ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥ (ਸੁਰੱਖਿਅਤ). Raga Maaroo 1, Solhaa 12, 10:3 (P: 1032). 3. ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥ Raga Dhanaasaree 5, 39, 2:1 (P: 680). ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ (ਜਿਊਂਦਿਆਂ). Raga Raamkalee, Balwand & Sata, Vaar 1:6 (P: 966).
|
SGGS Gurmukhi-English Dictionary |
[Ara. adj.] Safe, secure
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸਲਾਮਤ) ਅ਼. [سلامت] ਵਿ. ਕ਼ਾਇਮ. ਇਸਥਿਤ. “ਤੂੰ ਸਦਾ ਸਲਾਮਤਿ ਨਿਰੰਕਾਰ.” (ਜਪੁ) 2. ਦੁੱਖ ਰਹਿਤ. ਬਿਨਾ ਕਲੇਸ਼. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|