Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Salok. ਸਿਫਤ ਸਲਾਹ ਦਾ ਗੀਤ। hymns. ਉਦਾਹਰਨ: ਉਤਮ ਸਲੋਕ ਸਾਧ ਕੇ ਬਚਨ ॥ Raga Gaurhee 5, Sukhmanee 24, 3:1 (P: 295).
|
SGGS Gurmukhi-English Dictionary |
[n.] (from Sk. Shaloka) verse, a form of versification
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. couplet or short stanza; slang. abuse.
|
Mahan Kosh Encyclopedia |
ਸ-ਲੋਕ. ਉਹੀ ਲੋਕ. ਵਹੀ ਦੇਸ਼। 2. ਸੰ. ਸਾਲੋਕ੍ਯ. ਮੁਕਤਿ ਦਾ ਇੱਕ ਭੇਦ, ਜਿਸ ਦਾ ਰੂਪ ਹੈ ਕਿ ਉਪਾਸ੍ਯ ਦੇ ਲੋਕ ਵਿੱਚ ਜਾ ਰਹਿਣਾ। 3. ਸੰ. ਸ਼੍ਲੋਕ. ਪ੍ਰਸ਼ੰਸਾ. ਉਸਤਤਿ. ਤਅ਼ਰੀਫ਼। 4. ਯਸ਼ ਦਾ ਗੀਤ। 5. ਛੰਦ. ਪਦ ਕਾਵ੍ਯ. ਪਦ੍ਯ. “ਉਤਮ ਸਲੋਕ ਸਾਧ ਕੇ ਬਚਨ.” (ਸੁਖਮਨੀ) ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ “ਸਲੋਕ” ਸਿਰਲੇਖ ਹੇਠ ਅਨੰਤ ਛੰਦ ਆਏ ਹਨ, ਜਿਨ੍ਹਾਂ ਦੇ ਅਨੇਕ ਰੂਪ “ਗੁਰੁਛੰਦ ਦਿਵਾਕਰ” ਵਿੱਚ ਦਿਖਾਏ ਗਏ ਹਨ। 6. ਦੇਖੋ- ਅਨੁਸ਼੍ਟੁਭ। 7. ਦੇਖੋ- ਸੱਲੋਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|