Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savaar⒤. 1. ਠੀਕ ਕਰਕੇ, ਰਾਸ ਕਰਕੇ। 2. ਚੰਗੀ ਤਰ੍ਹਾਂ/ਵਧੀਆ ਰੂਪ ਵਿਚ ਸਾਫ ਕਰ ਕੇ। 3. ਸਿਰਜ ਕੇ। 4. ਸਫਲ। 1. after setting right, after bedecking. 2. attuning, harmonising, clearing. 3. create, regenerate. 4. a success, fruitful. 1. ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥ Raga Sireeraag 5, 84, 1:1 (P: 47). ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥ Raga Sireeraag 1, Asatpadee 28, 22:3 (P: 73). 2. ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥ Raga Goojree 1, 2, 1:1 (P: 489). 3. ਹਰਿ ਆਪੇ ਸ਼੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ ॥ Raga Sorath 4, Vaar 5:2 (P: 644). 4. ਦੁਲਭ ਦੇਹ ਸਵਾਰਿ ॥ (ਸਫਲ ਕਰ). Raga Raamkalee 5, 41, 1:1 (P: 895). ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥ Raga Sireeraag 1, Asatpadee 28, 23:3 (P: 73).
|
|