Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sėhaj⒰. 1. (ਸੰ.) ਸੁਭਾ, ਫਿਤਰਤ, ਆਦਤ। 2. ਗਿਆਨ। 1. nature, temper. 2. divine knowledge. ਉਦਾਹਰਨਾ: 1. ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ ॥ Raga Saarang 1, 2, 3:1 (P: 1197). ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ਕਹਿਤ ਕਬੀਰ ਉਆ ਕੋ ਸਹਜੁ ਨ ਜਾਈ ॥ Raga Aaasaa, Kabir, 20, 5:2 (P: 481). 2. ਨਾਇ ਤੇਰੈ ਸਹਜੁ ਨਾਇ ਸਾਲਾਹ ॥ Raga Parbhaatee 1, 1, 3:1 (P: 1327).
|
Mahan Kosh Encyclopedia |
ਦੇਖੋ: ਸਹਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|