Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sėhsaa. 1. ਸ਼ੱਕ, ਭਰਮ। 2. ਫਿਕਰ, ਚਿੰਤਾ। 3. ਹਜ਼ਾਰ । 1. doubt, illusion. 2. worry, anxiety, apprehension. 3. thousand. 1. ‘ ਉਦਾਹਰਨ: ਏਹੁ ਸਹਸਾ ਮੁਲੇ ਨਾਹੀ ਭਾਉ ਲਾਏ ਜਨੁ ਕੋਇ ॥ Raga Sireeraag 3, 44, 4:2 (P: 30). ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥ Raga Aaasaa 5, 31, 2:2 (P: 378). 2. ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ ॥ Raga Gaurhee 5, 123, 2:1 (P: 205). ਜਨਮ ਮਰਣ ਕੋ ਚੂਕੋ ਸਹਸਾ ਸਾਧ ਸੰਗਤਿ ਦਰਸਾਰੀ ॥ Raga Gaurhee 5, 128, 3:2 (P: 207). ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥ Raga Gaurhee, Kabir, 57, 2:2 (P: 336). 3. ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ Raga Aaasaa 1, Vaar 6, Salok, 1, 1:8 (P: 466). ਉਦਾਹਰਨ: ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥ Raga Maaroo 5, Solhaa 11, 4:3 (P: 1082).
|
SGGS Gurmukhi-English Dictionary |
1. doubt, skepticism. 2. worry, anxiety, apprehension. 3. thousand.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. संशय- ਸੰਸ਼ਯ. ਨਾਮ/n. (सम्-शी) ਸ਼ੱਕ. ਸੰਦੇਹ. ਸੰਸਾ. “ਵਿਣੁ ਸਹਜੈ ਸਹਸਾ ਨ ਜਾਇ.” (ਅਨੰਦੁ) “ਸਹਸੈ ਜੀਉ ਮਲੀਣੁ ਹੈ.” (ਅਨੰਦੁ) “ਨਾਹੀ ਸਹਸਾ ਸੋਗ.” (ਸ੍ਰੀ ਮਃ ੧) 2. ਸਹਸ੍ਰੋਂ. ਹਜਾਰਾਂ. ਭਾਵ- ਬੇਅੰਤ. “ਸਹਸ ਨੇਤ੍ਰ ਮੂਰਤਿ ਹੈ ਸਹਸਾ.” (ਮਾਰੂ ਸੋਲਹੇ ਮਃ ੫) 3. ਸੰ. ਕ੍ਰਿ. ਵਿ. ਛੇਤੀ ਨਾਲ. ਸ਼ੀਘ੍ਰਤਾ ਸਹਿਤ. “ਸਹਸਾ ਕੀਨੋ ਕਾਮ.” (ਗੁਪ੍ਰਸੂ) 4. ਬਲ ਨਾਲ। 5. ਬਿਨਾ ਵਿਚਾਰੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|