Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sėhsaakirṫaa. ਸੰਸਕ੍ਰਿਤ, ਪਾਲੀ ਤੇ ਪ੍ਰਾਕ੍ਰਿਤ ਤੋਂ ਰਲ ਕੇ ਬਣੀ ਭਾਸ਼ਾ ਜਿਸ ਨੂੰ ਗਾਥਾ ਕਰਕੇ ਵੀ ਜਾਣਿਆ ਜਾਂਦਾ ਹੈ। Sanskrit, Gatha - misture of Pali and Prakrit languages. ਉਦਾਹਰਨ: ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥ Raga Raamkalee 1, 1, 1:1 (P: 876).
|
SGGS Gurmukhi-English Dictionary |
Scriptures relating to Buddism and Jainism.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਦੇਖੋ- ਸਹਸਕ੍ਰਿਤੀ, “ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ.” (ਰਾਮ ਮਃ ੧) ਜੇ ਇਸ ਥਾਂ ਸਹਸਾਕਿਰਤਾ ਦਾ ਅਰਥ ਸੰਸਕ੍ਰਿਤ ਕਰੀਏ, ਤਦ ਪੁਰਾਣਰਚਨਾ ਕੀ ਸੰਸਕ੍ਰਿਤ ਨਹੀਂ ਹੈ? ਇਹ ਸ਼ਬਦ, ਪੁਰਾਣਭਾਸ਼ਾ ਤੋਂ ਭਿੰਨ ਭਾਸ਼ਾ ਦਾ ਬੋਧਨ ਕਰਦਾ ਹੈ. ਇੱਥੇ ਅਰਥ ਹੈ- ਕੋਈ ਮਾਗਧੀ ਪ੍ਰਾਕ੍ਰਿਤ ਭਾਸ਼ਾ ਵਿੱਚ (ਬੌੱਧ ਅਤੇ ਜੈਨ) ਗ੍ਰੰਥ ਪੜ੍ਹਦਾ ਹੈ, ਕੋਈ (ਸੰਸਕ੍ਰਿਤ ਵਿਚ) ਹਿੰਦੂਮਤ ਦੇ ਪੁਰਾਣ ਪੜ੍ਹਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|