Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sahu. 1. ਪਤੀ। 2. ਮਾਲਕ। 3. ਪ੍ਰਵਾਨ ਕਰ। 1. husband, groom. 2. Lord, master. 3. submit. ਉਦਾਹਰਨਾ: 1. ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥ Raga Sireeraag 1, 23, 1:2 (P: 22). 2. ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥ Raga Goojree 3, Vaar 16, Salok, 3, 1:1 (P: 510). 3. ਆਗਿਆ ਸਤਿ ਸਹੁ ਹਾਂ ॥ Raga Aaasaa 5, 160, 1:3 (P: 410).
|
SGGS Gurmukhi-English Dictionary |
[P. n.] (from Per. Shauh) the Lord, master, husband
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਸਹ। 2. ਸ਼ੌ. ਪਤੀ. ਦੇਖੋ- ਸਹ 2. “ਸਹੁ ਕਹੈ ਸੁ ਕੀਜੈ.” (ਤਿਲੰ ਮਃ ੧) 3. ਦੇਖੋ- ਸਹਨ. “ਸਹੁ ਵੇ ਜੀਆ, ਅਪਣਾ ਕੀਆ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|