Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sahé. 1. ਬਰਦਾਸ਼ਤ ਕਰਨਾ, ਸਹਾਰਨਾ, ਸਹਣਾ। 2. ਸਹੀ ਕੀਤਾ, ਪ੍ਰਗਟ ਕੀਤਾ। 1. suffered. 2. manifested, made apparent. ਉਦਾਹਰਨਾ: 1. ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥ Raga Aaasaa, Farid, 2, 8:2 (P: 488). 2. ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ ॥ Raga Parbhaatee 4, 2:1 (P: 1336).
|
SGGS Gurmukhi-English Dictionary |
1. suffered. 2. manifested, made apparent.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸਹਾ ਦਾ ਬਹੁ ਵਚਨ. ਦੇਖੋ- ਸਹਾ। 2. ਦੇਖੋ- ਸਹਨ। 3. ਦੇਖੋ- ਸਹੀ. “ਮਤਿ ਗੁਰੁਮਤਿ ਹਰਿ ਹਰਿ ਸਹੇ.” (ਪ੍ਰਭਾ ਮਃ ੪) ਸਹੀ ਕਰੇ. ਸਿੱਧ ਕੀਤੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|