Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaᴺjʰ. 1. ਉਮਰ ਦੀ ਸੰਝ, ਬੁਢਾਪਾ। 2. ਹਿੱਸੇਦਾਰੀ, ਭਿਆਲੀ। 1. evening of life, old age. 2. partnership. ਉਦਾਹਰਨਾ: 1. ਜਨਮ ਸਿਰਾਨੋ ਪੰਥ ਨ ਸਵਾਰਾ॥ ਸਾਂਝ ਪਰੀ ਦਹ ਦਿਸ ਅੰਧਿਆਰਾ ॥ Raga Soohee Ravidas, 2, 3:2 (P: 794). 2. ਪਿਤਾ ਪੂਤ ਰਲਿ ਕੀਨੀ ਸਾਂਝ ॥ Raga Bhairo 5, 22, 3:2 (P: 1141).
|
SGGS Gurmukhi-English Dictionary |
1. evening (evening of life, old age). 2. partnership, sharing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. ਸੰਝ, evening; partnership, share; association, relationship.
|
Mahan Kosh Encyclopedia |
(ਸਾਝ) ਸੰ. ਸੰਧਿ. ਨਾਮ/n. ਮਿਲਾਪ. ਸ਼ਰਾਕਤ. ਹਿੱਸੇਦਾਰੀ. “ਸਾਝ ਕਰੀਜੈ ਗੁਣਹ ਕੇਰੀ, ਛੋਡਿ ਅਵਗੁਣ ਚਲੀਐ.” (ਸੂਹੀ ਛੰਤ ਮਃ ੧) 2. ਸੰ. ਸੰਧ੍ਯਾ. ਸੰਝ. “ਸਾਂਝ ਪਰੀ ਦਹ ਦਿਸਿ ਅੰਧਿਆਰਾ.” (ਸੂਹੀ ਰਵਿਦਾਸ) 3. ਭਾਵ- ਅੰਤ ਸਮਾ, ਕਿਉਂਕਿ ਅਵਸਥਾ ਦਾ ਅਸ੍ਤ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|