Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaᴺṫ⒤. 1. ਭਟਕਣ ਰਹਿਤ, ਟਿਕਾਉ ਵਾਲਾ, ਠੰਢਾ। 2. ਸ਼ਾਂਤੀ, ਟਿਕਾਉ। 3. ਟਿਕਾਉ/ਸ਼ਾਂਤੀ ਵਾਲਾ, ਸ਼ਾਂਤ। 4. ਠੰਢ, ਸੀਤਲਤਾ। 1. peaceful. 2. peace, tranquility. 3. peace-incarnate. 4. pacified, quenched. ਉਦਾਹਰਨਾ: 1. ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੇ ਸਾਂਤਿ ॥ Raga Sireeraag 5, 83, 3:1 (P: 47). 2. ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥ Raga Sireeraag 3, Asatpadee 20, 6:3 (P: 66). 3. ‘ ਉਦਾਹਰਨ: ਜਬ ਸਤਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਂਤਿ ਮੁਰਾਰੀ ॥ Raga Sorath 4, 7, 1:2 (P: 607). 4. ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥ Raga Bilaaval 5, 49, 1:1 (P: 813).
|
SGGS Gurmukhi-English Dictionary |
[n.] (from Sk. Shāmtī) peace, tranquility
SGGS Gurmukhi-English Data provided by
Harjinder Singh Gill, Santa Monica, CA, USA.
|
|