Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saa-ee. 1. ਉਹੀ। 2. ਮਾਲਕ, ਸਵਾਮੀ। 1. the same. 2. Master, Lord. ਉਦਾਹਰਨਾ: 1. ਜੋ ਤੁਧੁ ਭਾਵੈ ਸਾਈ ਭਲੀ ਕਾਰ ॥ Japujee, Guru Nanak Dev, 16:24 (P: 3). 2. ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥ Raga Sireeraag 5, Chhant 3, 33:1 (P: 80). ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂ ਸਚਾ ਸਾਈ ॥ Raga Sireeraag 4, Vaar 2:3 (P: 83).
|
SGGS Gurmukhi-English Dictionary |
[P. pro.] That, very, the same
SGGS Gurmukhi-English Data provided by
Harjinder Singh Gill, Santa Monica, CA, USA.
|
English Translation |
(1) n.f. earnest money, token, advance as a promise to buy; booking fee. (2) pron. dia. see ਸੋਈ.
|
Mahan Kosh Encyclopedia |
ਪੜਨਾਂਵ/pron. ਸੈਵ. ਵਹੀ. ਓਹੀ. “ਜੋ ਤੁਧ ਭਾਵੈ ਸਾਈ ਭਲੀ ਕਾਰ.” (ਜਪੁ) 2. ਨਾਮ/n. ਸ੍ਵਾਮੀ. ਸਾਈਂ. “ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈਂ.” (ਮਃ ੪ ਵਾਰ ਬਿਲਾ) 3. ਕਿਸੇ ਸੌਦੇ ਦੇ ਪੱਕਾ ਕਰਨ ਲਈ ਪੇਸ਼ਗੀ ਦਿੱਤੀ ਰਕਮ. ਸੰ. ਸਤ੍ਯੰਕਾਰ। 4. ਫ਼ਾ. [شائی] ਸ਼ਾਈ. ਪਰਮੇਸੁਰ। 5. ਅ਼ [ساعی] ਸਾਈ਼. ਕੋਸ਼ਿਸ਼ (ਪ੍ਰਯਤਨ) ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|