Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaka-u. ਸਕਦਾ। can, capable of. ਉਦਾਹਰਨ: ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥ Raga Gaurhee 5, 128, 2:1 (P: 207).
|
SGGS Gurmukhi-English Dictionary |
[P. v.] (from Sakanā) to be able to
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਸਾਕਈ, ਸਾਕਹ, ਸਾਕਹਿ) ਸਕਦਾ. ਸਕਦੇ. ਸਮਰਥ ਰਖਦੇ. ਦੇਖੋ- ਸਕਣਾ. “ਤੁਮਰੀ ਮਹਿਮਾ ਬਰਨਿ ਨ ਸਾਕਉ.” (ਸੂਹੀ ਮਃ ੪) “ਅਸਾਂ ਜੋਰੁ ਨਾਹੀ ਜੇ ਕਿਛੁ ਕਰਿ ਹਮਿ ਸਾਕਹ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|