Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saakaa. ਸਕਾਂ। can, capable of. ਉਦਾਹਰਨ: ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ ਕਹਿਣ ਸੁਨਣਿ ਨ ਧੀਜਏ ॥ Raga Aaasaa 1, Chhant 1, 2:5 (P: 436).
|
English Translation |
n.m. an historic happening esp. tragedy involving rare valour or sacrifice.
|
Mahan Kosh Encyclopedia |
ਸ਼ਕ ਸੰਮਤ, ਜੋ ਸ਼ਾਲਿਵਾਹਨ ਨੇ ਚਲਾਇਆ ਅਤੇ ਸਨ ਈਸਵੀ ਤੋਂ ੭੮ ਵਰ੍ਹੇ ਪਿੱਛੋਂ ਸ਼ੁਰੂ ਹੋਇਆ. ਦੇਖੋ- ਸਾਲਿਵਾਹਨ। 2. ਕੋਈ ਐਸਾ ਕਰਮ, ਜੋ ਇਤਿਹਾਸ ਵਿੱਚ ਪ੍ਰਸਿੱਧ ਰਹਿਣ ਲਾਇਕ ਹੋਵੇ. “ਧਰਮਹੇਤ ਸਾਕਾ ਜਿਨ ਕੀਆ.” (ਵਿਚਿਤ੍ਰ) 3. ਸੰ. ਸ਼ਾਕਾ. ਹਰੜ. ਹਰੀਤਕੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|