Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Saakʰ. 1. ਡਾਲੀ, ਸ਼ਾਖ, ਟਾਹਣੀ। 2. ਫਸਲ, ਖੇਤੀ। 3. ਬਨਸਪਤੀ। 1. branch. 2. crop, harvest. 3. vegetation.
ਉਦਾਹਰਨਾ:
1. ਤੂੰ ਪੇਡੁ ਸਾਖ ਤੇਰੀ ਫੂਲੀ ॥ Raga Maajh 5, 28, 1:1 (P: 102).
2. ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥ Raga Maajh 5, Baaraa Maaha-Maajh, 1, 1:4 (P: 133).
3. ਕਈ ਜਨਮ ਸਾਖ ਕਰਿ ਉਪਾਇਆ ॥ Raga Gaurhee 5, 72, 2:3 (P: 1026).

SGGS Gurmukhi-English Dictionary
[P. v.] (from Per. Shākh) branch
SGGS Gurmukhi-English Data provided by Harjinder Singh Gill, Santa Monica, CA, USA.

English Translation
n.f. business reputation, credit, credibility, trust; fame, respectability.

Mahan Kosh Encyclopedia

ਸੰ. ਸ਼ਾਕ. ਨਾਮ/n. ਸਾਗ. ਸਬਜੀ. ਖੇਤੀ. “ਜਲ ਬਿਨ ਸਾਖ ਕੁਮਲਾਵਤੀ.” (ਬਾਰਹਮਾਹਾ ਮਾਝ) “ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ.” (ਸ. ਫਰੀਦ) 2. ਸੰ. ਸਾਕ੍ਸ਼੍ਯ. ਸ਼ਹਾਦਤ. ਗਵਾਹੀ. “ਤਬ ਸਾਖੀ ਪ੍ਰਭੁ ਅਸਟ ਬਨਾਏ। ਸਾਖ ਨਿਮਿਤ ਦੈਬੇ ਠਹਿਰਾਏ.” (ਵਿਚਿਤ੍ਰ) ਸਾਕ੍ਸ਼੍ਯ ਦੈਬੇ ਨਿਮਿੱਤ। “ਹਰਿਨਾਮ ਮਿਲੈ ਪਤਿ ਸਾਖ.” (ਮਾਰੂ ਮਃ ੪) 3. ਨੇਕ ਸ਼ੁਹਰਤ. “ਸੁ ਸਾਖ ਤਾਸ ਕੀ ਸਦਾ ਤਿਹੂਨ ਲੋਕ ਮਾਨਿਯੈ.” (ਪਾਰਸਾਵ) 4. ਸੰ. ਸ਼ਾਖਾ. ਦੇਖੋ- ਫ਼ਾ. [شاخ] ਸ਼ਾਖ਼. ਟਾਹਣੀ. ਸ਼ਾਖਾ. ਡਾਲੀ. “ਤੂੰ ਪੇਡ ਸਾਖ ਤੇਰੀ ਫੂਲੀ.” (ਮਾਝ ਮਃ ੫) “ਨਾਮ ਸੁਰਤਰੁ ਸਾਖਹੁ.” (ਸਹਸ ਮਃ ੫) 5. ਗੋਤ੍ਰ. ਵੰਸ਼. ਕਿਸੇ ਮੂਲ ਜਾਤਿ ਤੋਂ ਨਿਕਲੀ ਹੋਈ ਕੁਲ। 6. ਬੇਲ। 7. ਗ੍ਰੰਥ ਦਾ ਹਿੱਸਾ. ਭਾਗ. ਕਾਂਡ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits