Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saagar⒰. ਸਮੁੰਦਰ। sea, ocean. ਉਦਾਹਰਨ: ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ ॥ Raga Sireeraag 1, 9, 3:2 (P: 17). ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥ (ਸੰਸਾਰ ਸਾਗਰ). Raga Maajh 5, 47, 2:3 (P: 108).
|
|