Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saach. 1. ਸਦਾ ਸਥਿਰ, ਅਬਿਨਾਸ਼ੀ (ਪ੍ਰਭੂ)। 2. ਸਚਾ, ਸਚੇ। 3. ਸਚ। 1. eternal, ever lastilng. 2. true, truthful, real, genuine. 3. truth. ਉਦਾਹਰਨਾ: 1. ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥ Raga Sireeraag 3, 55, 1:4 (P: 35). 2. ਨਾਨਕ ਸਾਚਾ ਮਨਿ ਵਸੈ ਸਾਚ ਸਬਦਿ ਹਰਿ ਨਾਮਿ ਸਮਾਵੈ ॥ Raga Maajh 1, Vaar 8ਸ, 4, 2:4 (P: 141). ਤਹ ਸਾਚ ਨਿਆਇ ਨਿਬੇਰਾ ॥ (ਸਚੇ ਇਨਸਾਫ ਵਾਲਾ). Raga Sorath 5, 51, 3:1 (P: 621). 3. ਸਾਚ ਧਰਮ ਕੀ ਕਰਿ ਦੀਨੀ ਵਾਰਿ ॥ (ਸਚ ਤੇ ਨਿਆਂ ਦੀ ਵਾੜ). Raga Aaasaa 5, Asatpadee 1, 2:1 (P: 430).
|
SGGS Gurmukhi-English Dictionary |
[H. n.] (from P. Sacca) Truth, reality i.e. God
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਸਤ੍ਯ. ਸੱਚ। 2. ਕਰਤਾਰ. ਵਾਹਗੁਰੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|