Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saach⒤. 1. ਸਦਾ ਸਥਿਰ, ਅਬਿਨਾਸ਼ੀ (ਪ੍ਰਭੂ)। 2. ਸਚੇ ਨਾਲ, ਸਚੇ। 3. ਸਤਿਵਾਦੀ। 1. eternal, ever lasting. 2. True Being, true. 3. truthful, Truth. ਉਦਾਹਰਨਾ: 1. ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥ (ਅਬਿਨਾਸ਼ੀ ਪ੍ਰਭੂ). Raga Sireeraag 3, 47, 1:3 (P: 31). 2. ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥ (ਸਚੇ ਪਾਸੇ ਰੁਚੀ ਹੋ ਗਈ). Raga Sireeraag 3, 53, 4:3 (P: 34). ਪਿਰੁ ਰਲੀਆ ਰਸਿ ਮਾਣਸੀ ਸਾਚਿ ਸਬਦਿ ਸੁਖੁ ਨੇਹਿ ॥ Raga Sireeraag 1, 5, 1:2 (P: 56). 3. ਸਚੁ ਮਿਲੈ ਸਚੁ ਉਪਜੈ ਸਚ ਮਹਿ ਸਾਚਿ ਸਮਾਇ ॥ (ਸਚ ਦੁਆਰਾ). ਸਰੀ 1, 10, 4:1 (P: 18). ਸਾਚਿ ਸਹਜਿ ਸੋਭਾ ਘਣੀ, ਹਰਿ ਗੁਣ ਨਾਮ ਅਧਾਰਿ ॥ Raga Sireeraag 1, 12, 3:2 (P: 61).
|
SGGS Gurmukhi-English Dictionary |
1. eternal, everlasting. 2. True Being, true. 3. truthful, Truth.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਸਤ੍ਯ. ਸਾਚ। 2. ਸਤ੍ਯ ਕਰਕੇ. ਸਤ੍ਯ ਦ੍ਵਾਰਾ। 3. ਸੱਚ ਵਿੱਚ. “ਗੁਰਪਰਸਾਦੀ ਸਾਚਿ ਸਮਾਇ.” (ਬਸੰ ਮਃ ੩) 4. ਸੰ. साचि. ਵਿ. ਟੇਢਾ. ਕੁਟਿਲ. ਵਿੰਗਾ। 5. ਸੰ. ਸ਼ਾਚਿ. ਮਸ਼ਹੂਰ. ਪ੍ਰਖ੍ਯਾਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|