Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaché. 1. ਸਚੇ ਪ੍ਰਭੂ। 2. ਸਚੇ। 3. ਸੁਰਖਰੂ, ਸਚੇ। 1. eternal, ever lasting, True Lord. 2. true, real. 3. absolved, exonerated, innocent. ਉਦਾਹਰਨਾ: 1. ਨਾਨਕ ਸਾਚੇ ਕਉ ਸਚੁ ਜਾਣੁ ॥ Raga Sireeraag 1, 5, 1:1 (P: 15). ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ Raga Sireeraag 1, 15, 3:1 (P: 19). 2. ਸਾਚੇ ਨਾਮ ਕੀ ਲਾਗੈ ਭੂਖ ॥ Raga Aaasaa 1, Sodar, 3, 1:3 (P: 9). 3. ਐਥੇ ਸਾਚੇ ਸੁ ਆਗੈ ਸਾਚੇ ॥ Raga Maajh 3, Asatpadee 13, 1:1 (P: 116). ਉਦਾਹਰਨ: ਗੁਰਮੁਖਿ ਸਾਚੇ ਸਾਚੈ ਦਰਬਾਰਿ ॥ Raga Aaasaa 1, 21, 1:2 (P: 355).
|
SGGS Gurmukhi-English Dictionary |
[Var.] From Sācā
SGGS Gurmukhi-English Data provided by
Harjinder Singh Gill, Santa Monica, CA, USA.
|
|