Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saachæ. 1. ਸਚੇ ਪ੍ਰਭੂ। 2. ਸਚਾਈ ਵਾਲਾ। 1. eternal, ever lasting, True Lord. 2. truthful. ਉਦਾਹਰਨਾ: 1. ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥ Raga Sireeraag 3, Asatpadee 20, 3:1 (P: 66). ਉਦਾਹਰਨ: ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥ Raga Gaurhee 3, 31, 1:2 (P: 161). ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥ Raga Gaurhee 4, Vaar 12, Salok, 4, 1:8 (P: 306). 2. ਸਾਚਾ ਸਾਹਿਬ ਸਾਚੈ ਨਾਇ ॥ Raga Aaasaa 1, Sodar, 3, 8:2 (P: 9).
|
Mahan Kosh Encyclopedia |
ਸੱਚੇ ਨੂੰ “ਸਾਚੈ ਮੈਲੁ ਨ ਲਗਈ.” (ਸ੍ਰੀ ਮਃ ੩) 2. ਸੱਚੇ. “ਸਾਚੈ ਮਹਲਿ ਰਹੈ.” (ਤੁਖਾ ਮਃ ੧) 3. ਸੱਚੇ ਨੇ. “ਸਾਚੈ ਮੇਲੇ ਸਬਦਿ.” (ਮਾਰੂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|