Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saajé. 1. ਬਣਾਏ, ਸਿਰਜੇ। 2. ਰਚੇ। 3. ਪੈਦਾ ਕਰੇ। 4. ਬਣਾਵੇ। 1. created; built. 2. wrote, made. 3, brought into being, fashioned. 4. makes. ਉਦਾਹਰਨਾ: 1. ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥ Japujee, Guru Nanak Dev, 21:14 (P: 4). ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥ Raga Sireeraag 1, Asatpadee 1, 4:1 (P: 53). ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥ (ਪੈਦਾ ਕਰੇ). Raga Aaasaa 1, Vaar 24, Salok, 2, 2:1 (P: 475). 2. ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥ Raga Aaasaa 1, Patee, 9:1 (P: 432). 3. ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥ Raga Vadhans 5, Chhant 3, 4:5 (P: 578). 4. ਜਿਸਹਿ ਨਿਵਾਜੇ ਗੁਰਮੁਖਿ ਸਾਜੇ ॥ Raga Maaroo 5, Solhaa 10, 14:1 (P: 1082).
|
SGGS Gurmukhi-English Dictionary |
created, fashioned, made; creates.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|