Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋhé. 1. ਜੋੜੇ/ਇਕੱਠੇ ਕਰ ਲਏ ਹਨ। 2. ਅਧੇ ਸਹਿਤ। 1. accumulated, amassed, compiled. 2. and half. ਉਦਾਹਰਨਾ: 1. ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਢੇ ॥ Raga Gaurhee 4, 59, 2:1 (P: 171). 2. ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ ॥ Raga Aaasaa, Kabir, 2, 1:1 (P: 475).
|
SGGS Gurmukhi-English Dictionary |
[n.] (from Sk. Sa + ardha) with half
SGGS Gurmukhi-English Data provided by
Harjinder Singh Gill, Santa Monica, CA, USA.
|
English Translation |
pref. meaning additional one half, e.g. ਸਾਢੇ ਚਾਰ adj. four and a half, or (for time) half past four.
|
Mahan Kosh Encyclopedia |
ਦੇਖੋ- ਸਾਢ. “ਕਾਰਜੁ ਸਾਢੇ ਤੀਨਿ ਹਥ, ਘਨੀ ਤ ਪਉਨੇ ਚਾਰ.” (ਸ. ਕਬੀਰ) ਸਾਢੇ ਤਿੰਨ ਹੱਥ ਜਮੀਨ ਕਬਰ ਅਤੇ ਚਿਖਾ ਲਈ ਬਹੁਤ ਹੈ, ਜਾਦਾ ਤੋਂ ਜਾਦਾ ਪੌਣੇ ਚਾਰ ਹੱਥ। 2. ਦੇਖੋ- ਸਾਂਢਨ. “ਹਮ ਕਰਜ ਗੁਰੂ ਬਹੁ ਸਾਢੇ.” (ਗਉ ਮਃ ੪) ਅਸੀਂ ਗੁਰੂ ਦੇ ਕਰਜ ਦੀ ਬਹੁਤ ਵਾਰ ਰਕਮ ਜੋੜਕੇ ਬਾਕੀ ਕੱਢੀ ਹੈ. ਭਾਵ- ਕਰਜਾ ਜੁੜਦਾ ਹਰ ਸਾਲ ਰਿਹਾ ਹੈ, ਪਰ ਅਦਾ ਇੱਕ ਪਾਈ ਭੀ ਨਹੀਂ ਕੀਤੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|