Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaṫak. ਸਤੋਗੁਣੀ। having virtuous traits. ਉਦਾਹਰਨ: ਕਈ ਕੋਟਿ ਰਾਜਸ ਤਾਮਸ ਸਾਤਕ ॥ Raga Gaurhee 5, Sukhmanee 10, 4:1 (P: 276).
|
Mahan Kosh Encyclopedia |
ਸੰ. ਸਾਤ੍ਵਿਕ. ਵਿ. ਸਤੋਗੁਣੀ. ਸਤ੍ਵਗੁਣ ਦੀ ਜਿਸ ਵਿੱਚ ਵਿਸ਼ੇਸ਼ਤਾ ਹੈ. “ਰਾਜਸ ਸਾਤਕ ਤਾਮਸ ਡਰਪਹਿ.” (ਮਾਰੂ ਮਃ ੫) “ਕਹੂੰ ਰਾਜਸੰ ਤਾਮਸੰ ਸਾਤਕੇਯੰ.” (ਵਿਨਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|