Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saath⒤. 1. ਨਾਲ। 2. ਸੰਗੀ, ਨਾਲ ਦਾ, ਸਾਥੀ। 1. with; accompany. 2. companion, comrade, associate. ਉਦਾਹਰਨਾ: 1. ਮੰਨੈ ਜਮ ਕੈ ਸਾਥਿ ਨ ਜਾਇ ॥ Japujee, Guru Nanak Dev, 13:4 (P: 3). ਗੁਰਿ ਰਾਖੇ ਸੇ ਉਬਰੇ ਹੋਰਿ ਫਾਥੈ ਚੋਗੈ ਸਾਥਿ ॥ (ਨਾਲ). Raga Sireeraag 1, Asatpadee 4, 3:2 (P: 55). ਕਾਲਰੁ ਲਾਦਸਿ ਸਰੁ ਲਾਘਣਉ ਲਾਭੁ ਨ ਪੂੰਜੀ ਸਾਥਿ ॥ (ਕੋਲ, ਨਾਲ). Raga Maaroo 3, Vaar 13, Salok, 1, 1:2 (P: 1090). 2. ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ ॥ Raga Sireeraag 5, 73, 2:2 (P: 43). ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥ Raga Sireeraag 1, Asatpadee 4, 3:3 (P: 55).
|
SGGS Gurmukhi-English Dictionary |
[Var.] From Sātha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਨਾਲ. “ਸਾਥਿ ਨ ਚਾਲੈ ਬਿਨੁ ਭਜਨ.” (ਸੁਖਮਨੀ) 2. ਵਿ. ਦੇਖੋ- ਸਾਥੀ। 3. ਸ੍ਵਾਰਥੀ ਦਾ ਸੰਖੇਪ. ਦੇਖੋ- ਨਾਲਿਕੁਟੰਬ। 4. ਸੰਬੰਧਕ ਪ੍ਰਤ੍ਯਯ “ਨਾਨਕੁ ਤਿਨਕੈ ਸੰਗਿ ਸਾਥਿ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|