Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saathé. 1. ਨਾਲ। 2. ਸੰਗੀ। 3. ਸਹਾਇਕ, ਮਦਦਗਾਰ। 1. with, accompany. 2. companion, associate, comrades. 3. friend. ਉਦਾਹਰਨਾ: 1. ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥ Raga Gaurhee 5, 135, 3:2 (P: 209). 2. ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥ Raga Raamkalee 5, 7, 3:2 (P: 884). 3. ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥ Raga Sireeraag 5, Chhant 3, 2:5 (P: 80).
|
|