Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋʰsaᴺg⒰. 1. ਸਾਧ/ਭਲੇ ਪੁਰਸ਼ਾਂ ਦੀ ਸੰਗਤ। 2. ਗੁਰੂ ਦੀ ਸੰਗਤ। 1. company of holy persons. 2. in the company of Guru. ਉਦਾਹਰਨਾ: 1. ਕਤਕਿ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥ Raga Maajh 5, Baaraa Maaha-Maajh, 9:9 (P: 135). 2. ਜਿਸੁ ਜਨ ਹੋਆ ਸਾਧਸੰਗੁ ਤਿਸੁ ਭੇਟੈ ਹਰਿ ਰਾਇਆ ॥ Raga Bilaaval 5, 46, 1:2 (P: 812).
|
|