Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaḋʰoo. ਸੰਤ, ਮਹਾਂ ਪੁਰਖ, ਸਾਧ; ਗੁਰੂ। saint, sage, holy person; Guru. ਉਦਾਹਰਨ: ਸਾਧੂ ਸਤਿਗੁਰੁ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨੁ ॥ Raga Maajh 1, 18, 1:3 (P: 21). ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ Raga Gaurhee 4, Solhaa 4, 1:1 (P: 13).
|
SGGS Gurmukhi-English Dictionary |
[Var.] From Sādha
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. same as ਸਾਧ1.
|
Mahan Kosh Encyclopedia |
ਦੇਖੋ- ਸਾਧੁ. “ਸਾਧੂ ਸੰਗਿ ਉਧਾਰੁ ਭਏ ਨਿਕਾਣਿਆ.” (ਮਃ ੫ ਵਾਰ ਮਲਾ) 2. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਜਵਾਈ, ਬੀਬੀ ਬੀਰੋ ਜੀ ਦਾ ਪਤਿ, ਜੋ ਨੰਦਕੁਇਰ ਦੇ ਉਦਰ ਤੋਂ ਮੱਲੇ ਨਿਵਾਸੀ ਧਰਮੇ ਖੋਸਲੇ ਦਾ ਸੁਪੁਤ੍ਰ ਸੀ. ਦੇਖੋ- ਬੀਰੋ ਬੀਬੀ। 3. ਸਾਦੇ ਦਾ ਪੁਤ੍ਰ ਅਤੇ ਭਾਈ ਰੂਪਚੰਦ ਜੀ ਦਾ ਪਿਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|