Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saabaṫ⒰. 1. ਪੂਰੀ। 2. ਸਹੀ ਸਲਾਮਤ, ਸਾਂਭ ਰੱਖੀ ਹੈ (ਭਾਵ)। 3. ਸਬੂਤ (ਟੁੱਟਾ ਨਾ) ਹੋਣਾ, ਸੰਪੂਰਨ। 4. ਸਹੀ ਸਲਾਮਤ। 1. entire, whole. 2. intact. 3. whole, unsplit, full. 4. safe and sound. ਉਦਾਹਰਨਾ: 1. ਸਾਬਤੁ ਵਸਤੁ ਓਹੁ ਅਪਨੀ ਲਹੈ ॥ Raga Gaurhee 5, 89, 1:2 (P: 182). 2. ਰਾਮ ਨਾਮ ਧਨੁ ਸੰਚਿਆ ਸਾਬਤੁ ਪੂੰਜੀ ਰਾਸਿ ॥ Raga Soohee 4, Asatpadee 2, 14:1 (P: 759). 3. ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥ Raga Nat-Naraain 4, Asatpadee 3, 4:1 (P: 981). 4. ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥ Raga Maaroo 1, Solhay, 5, 4:3 (P: 1024).
|
|