Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saabun⒤. ਖਾਰ ਤੇ ਥੰਧਿਆਈ ਨਾਲ ਬਣਾਇਆ ਪਦਾਰਥ ਜੋ ਕਪੜੇ ਤੇ ਸਰੀਰ ਤੋਂ ਮੈਲ ਲਾਹੁਣ ਲਈ ਵਰਤਿਆ ਜਾਂਦਾ ਹੈ; ਸਾਬਣ। soap. ਉਦਾਹਰਨ: ਜਿਉ ਸਾਬੁਨਿ ਕਾਪਰ ਊਜਲ ਹੋਤ ॥ Raga Raamkalee 5, Asatpadee 4, 5:3 (P: 914).
|
SGGS Gurmukhi-English Dictionary |
[Ara. P. n.] Soap
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਾਬੂਣ ਨਾਲ. ਸਾਬੂਨ ਦ੍ਵਾਰਾ. “ਜਿਉ ਸਾਬੁਨਿ ਕਾਪਰ ਊਜਲ ਹੋਤ.” (ਰਾਮ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|