Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saarthee. ਰੱਥ ਵਾਲਾ, ਕ੍ਰਿਸ਼ਨ ਭਾਵ ਵਾਹਿਗੁਰੂ। charioteer, Sri Krishan i.e.The Lord. ਉਦਾਹਰਨ: ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥ Raga Maaroo 5, ਸਲੋ 11, 10:3 (P: 1082).
|
English Translation |
n.m. charioteer, pilot.
|
Mahan Kosh Encyclopedia |
(ਸਾਰਥਿ) ਨਾਮ/n. ਰਥਵਾਹੀ. ਰਥ ਹੱਕਣ ਵਾਲਾ. ਸੂਤ. “ਸਾਰਥੀ ਆਪਨ ਕੋ ਕਹਿਕੈ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|