Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saaré. 1. ਸਭ। 2. ਸੰਭਾਲਦਾ ਹੈ, ਜਾਣਦਾ ਹੈ। 3. ਯਾਦ ਕਰੇ। 4. ਸਮਝੇ। 5. ਸੰਵਾਰੇ। 6. ਖ਼ਬਰ/ਸਾਰ ਲੈਂਦਾ। 7. ਪਾਈਏ, ਪ੍ਰਾਪਤ ਕਰੀਏ। 8. ਸਮਾਇਆ/ਪਸਰਿਆ/ਫੈਲਿਆ ਹੋਇਆ। 9. ਸੌਂਪ ਦਿਤੇ । 1. all. 2. knows. 3. reflects, deliberates, remembers. 4. understand, contemplates. 5. corrects, adjusts, amends. 6. cares for. 7. obtain. 8. contained. 9. entrusted, blessed with. ਉਦਾਹਰਨਾ: 1. ਆਵਣ ਜਾਣ ਰਹੇ ਸੁਖ ਸਾਰੇ ॥ Raga Gaurhee 5, 125, 1:2 (P: 191). 2. ਮਨ ਬਾਂਛਤ ਫਲ ਦੇਤ ਹੈ ਸੁਆਮੀ ਜੀਅ ਕੀ ਬਿਰਥਾ ਸਾਰੇ ॥ (ਜਾਣਦਾ ਹੈ, ਸੰਭਾਲਦਾ ਹੈ). Raga Sireeraag 5, Chhant 3, 2:4 (P: 80). 3. ਸਾਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥ Raga Gaurhee 3, Chhant 1, 1:1 (P: 243). 4. ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥ Raga Gaurhee 3, Chhant 2, 3:3 (P: 244). 5. ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥ Raga Aaasaa 5, Chhant 1, 2:3 (P: 452). 6. ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮਾਲੇ ॥ Raga Goojree 1, 1, 4:1 (P: 489). 7. ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥ Raga Raamkalee 5, Rutee Salok, 5:3 (P: 928). 8. ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ Raga Nat-Naraain 4, Asatpadee 4, 5:1 (P: 982). 9. ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥ Raga Kedaaraa 5, 331, 4:3 (P: 1122).
|
SGGS Gurmukhi-English Dictionary |
[P. adj.] Whole, all
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸਾਰਾ ਦਾ ਬਹੁ ਵਚਨ। 2. ਦੇਖੋ- ਸਾਰਣਾ, ਸਾੜਨਾ ਅਤੇ ਲੁਝਿ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|