Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saalaa. ਘਰ (ਨਾਟ ਘਰ)। place (theatre). ਉਦਾਹਰਨ: ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥ Raga Bilaaval 1, Asatpadee 2, 4:2 (P: 832).
|
SGGS Gurmukhi-English Dictionary |
[n.] (from Sk. Shālā) place, abode
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. स्याल- ਸ੍ਯਾਲ. ਵਹੁਟੀ ਦਾ ਭਾਈ. ਇਹ ਸ਼੍ਯਾਲ ਸ਼ਬਦ ਭੀ ਸਹੀ ਹੈ. ਇਸ ਲਈ ਸੰਸਕ੍ਰਿਤ ‘ਸ਼੍ਯਾਲਕ’ ਸ਼ਬਦ ਭੀ ਹੈ। 2. ਸੰ. शाला- ਸ਼ਾਲਾ. ਘਰ. ਮਕਾਨ। 3. ਪੰਜਾਬੀ ਵਿੱਚ ਮਾਸ਼ਾ ਅੱਲਾ, ਜਾਂ ਇਨਸ਼ਾ ਅੱਲਾ ਦਾ ਸੰਖੇਪ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|