Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saalaahan⒤. ਪ੍ਰਸੰਸਾ/ਸਿਫਤ ਕਰਦੇ। eulogize, praise. ਉਦਾਹਰਨ: ਪਿਰੁ ਸਾਲਾਹਨਿ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਉ ॥ Raga Sireeraag 3, 62, 3:1 (P: 38).
|
Mahan Kosh Encyclopedia |
ਸਲਾਹੁੰਦੇ ਹਨ. “ਹਿੰਦੂ ਸਾਲਾਹੀ ਸਾਲਾਹਨਿ.” (ਵਾਰ ਆਸਾ) ਹਿੰਦੂ ਸ਼ਲਾਘਾ ਕਰਨ ਯੋਗ੍ਯ ਨੂੰ ਸਲਾਹੁੰਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|