Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Sālāhī. 1. ਉਸਤਤ ਕਰਾਂ। 2. ਉਸਤਤ ਕਰਨ ਵਾਲੇ। 3. ਉਸਤਤ ਕਰਨ ਯੋਗ ਪ੍ਰਭੂ। 1. praise. 2. who eulogize/praise. 3. praiseworthy Lord. 1. ਉਦਾਹਰਨ: ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥ (ਉਸਤਤ ਕਰਾਂ). Japujee, Guru ʼnanak Dev, 21:15 (P: 5). 2. ਉਦਾਹਰਨ: ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥ (ਉਸਤਤ ਕਰਨ ਵਾਲੇ). Japujee, Guru ʼnanak Dev, 23:1 (P: 5). 3. ਉਦਾਹਰਨ: ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥ (ਉਸਤਤ ਕਰਨ ਯੋਗ ਪ੍ਰਭੂ). Raga Gaurhee 4, Vaar 18:2 (P: 310).
|
Mahan Kosh Encyclopedia |
ਵਿ- ਸ਼ਲਾਘਨੀਯ. ਉਸਤਤਿ ਯੋਗ। (2) {ਸੰਗ੍ਯਾ}. ਕਰਤਾਰ. "ਸਾਲਾਹੀ ਸਚੁ ਸਾਲਾਹ ਸਚੁ". (ਵਾਰ ਗਉ ੧. ਮਃ ੪)। (3) ਮੰਤ੍ਰੀ. ਸਲਾਹ ਦੇਣ ਵਾਲਾ। (4) ਸਲਾਹੁਣ ਵਾਲਾ। (5) ਦੇਖੋ, ਸਾਲਾਹੀਂ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|