Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saavḋʰaan⒰. 1. ਸਹੀ ਸਲਾਮਤ, ਤਿਆਰ ਬਰ ਤਿਆਰ। 2. ਸੁਚੇਤ, ਖਬਰਦਾਰ। 1. ready. 2. alert, wakeful. ਉਦਾਹਰਨਾ: 1. ਤਿਤੁ ਦਰਿ ਜਾਇ ਉਤਾਰੀਆ ਗੁਰੁ ਦਿਸੈ ਸਾਵਧਾਨੁ ॥ Raga Maaroo 3, Vaar 2, Salok, 4, 3:3 (P: 1087). 2. ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥ Raga Gaurhee 5, 73, 2:1 (P: 176).
|
|