Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saasaa. 1. ਸਵਾਸ, ਦਮ। 2. ਜੀਵਨ (ਭਾਵ)। 1. breath. 2. life, breaths. ਉਦਾਹਰਨਾ: 1. ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥ Raga Maajh 5, 47, 1:2 (P: 108). 2. ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥ Raga Aaasaa, Kabir, 23, 3:1 (P: 482).
|
SGGS Gurmukhi-English Dictionary |
breath(s).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸ੍ਵਾਸ (ਦਮ) ਦਾ ਬਹੁ ਵਚਨ. “ਜਿਚੁਰ ਘਟ ਅੰਤਰਿ ਹੈ ਸਾਸਾ.” (ਸੋਰ ਮਃ ੩) 2. ਨਾਮ/n. ਸੰਸ਼ਯ. ਸ਼ੱਕ. “ਉਪਜੈ ਪੂਤ ਧਾਮ ਬਿਨ ਸਾਸਾ.” (ਚਰਿਤ੍ਰ ੨੭੯) ਬਿਨਾ ਸੰਸੇ ਪੁੱਤ ਜੰਮੇਗਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|