Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saas⒰. 1. ਸਵਾਸ, ਦਮ, ਜਿੰਦ। 2. ਪਤਨੀ/ਪਤੀ ਦੀ ਮਾਂ (ਸੱਸ)। 1. breath; life. 2. husband’s/wife’s mother. ਉਦਾਹਰਨਾ: 1. ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥ Raga Sireeraag 1, 8, 1:1 (P: 17). ਜਿਸ ਕਾ ਸਾਸੁ ਨ ਕਾਢਤ ਆਪਿ ॥ Raga Gaurhee 5, Sukhmanee 17, 5:3 (P: 285). 2. ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥ (ਮਾਇਆ ਰੂਪੀ ਸੱਸ). Raga Aaasaa 1, 22, 2:1 (P: 355).
|
Mahan Kosh Encyclopedia |
ਦੇਖੋ- ਸਾਸ। 2. ਸੰ. सासु. ਵਿ. ਸ (ਸਾਥ) ਅਸੁ (ਪ੍ਰਾਣ) ਦੇ. ਪ੍ਰਾਣਧਾਰੀ। 3. ਨਾਮ/n. ਸ਼੍ਵਸ਼੍ਰੁ. ਸੱਸ. “ਸਾਸੁ ਬੁਰੀ ਘਰਿ ਵਾਸ ਨ ਦੇਵੈ.” (ਆਸਾ ਮਃ ੧) ਇਸ ਥਾਂ ਭਾਵ ਅਵਿਦ੍ਯਾ ਤੋਂ ਹੈ। 4. ਦਮ. ਸ੍ਵਾਸ. “ਜਬ ਲਗ ਸਾਸੁ.” (ਕਲਿ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|