Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saahib. ਮਾਲਕ, ਪ੍ਰਭੂ, ਪਤੀ। master, Lord, husband. ਉਦਾਹਰਨ: ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥ (ਪ੍ਰਭੂ). Raga Gaurhee 1, Sohlay, 1, 3:2 (P: 12). ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥ (ਹੇ ਸਾਹਿਬ). Raga Gaurhee 4, Vaar 24:4 (P: 314). ਵਜਹੁ ਸਾਹਿਬ ਕਾ ਸੇਵ ਬਿਰਾਨੀ ॥ Raga Aaasaa 5, 22, 2:1 (P: 376). ਉਦਾਹਰਨ: ਤੂੰ ਮੇਰੇ ਸਾਹਿਬ ਤੁ ਮੇਰੇ ਖਾਨ ॥ (ਮਾਲਕ). Raga Gaurhee 5, 87, 1:2 (P: 181). ਤੈ ਸਾਹਿਬ ਕੀ ਬਾਤ ਜਿ ਆਖੈ ਕਹੁ ਨਾਨਕ ਕਿਆ ਦੀਜੈ ॥ (ਪਤੀ/ਮਾਲਕ/ਪ੍ਰਭੂ). Raga Vadhans 1, 3, 1:18 (P: 558).
|
SGGS Gurmukhi-English Dictionary |
[P. n.] Lord
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. master, lord, boss; and honourable person; informal. a white man, European; form of address, sir; an honorific suffixed to names or designations.
|
Mahan Kosh Encyclopedia |
ਅ਼ [صاحِب] ਸਾਹਿ਼ਬ. ਨਾਮ/n. ਸ੍ਵਾਮੀ. ਮਾਲਿਕ. “ ਸਾਹਿਬ ਸੇਤੀ ਹੁਕਮ ਨ ਚਲੈ.” (ਮਃ ੨ ਵਾਰ ਆਸਾ) 2. ਕਰਤਾਰ. “ ਸਾਹਿਬ ਸਿਉ ਮਨੁ ਮਾਨਿਆ.” (ਆਸਾ ਅ: ਮਃ ੧) 3. ਮਿਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|