Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saahu. 1. ਸ਼ਾਹ। 2. ਮਾਲਕ ਪ੍ਰਭੂ। 3. ਪਤੀ। 4. ਸਵਾਸ। 5. ਬਾਦਸ਼ਾਹ। 1. Banker, the Master. 2. The Lord. 3. master, husband breath. 5. king, monarch, sovereign. ਉਦਾਹਰਨਾ: 1. ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥ Raga Gaurhee 5, 85, 3:2 (P: 181). ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥ Raga Sireeraag 1, 23, 1:3 (P: 22). ਸਚਾ ਸਾਹੁ ਸਚੇ ਵਣਜਾਰੇ ॥ Raga Maajh 3, Asatpadee 24, 4:1 (P: 117). 2. ਸਚਾ ਸਾਹੁ ਵਰਤਦਾ ਕੋਇ ਨ ਮੇਟਣਹਾਰੁ ॥ Raga Sireeraag 3, 53, 2:3 (P: 34). ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ Raga Maajh 3, Baaraa Maaha-Maajh, 11:2 (P: 135). 3. ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥ Raga Aaasaa 5, 34, 4:2 (P: 359). 4. ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥ Raga Bihaagarhaa 4, Chhant 5, 2:2 (P: 540). ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥ Raga Tilang 5, 3, 3:2 (P: 724). 5. ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥ Raga Soohee 5, Asatpadee 4, 5:2 (P: 761).
|
SGGS Gurmukhi-English Dictionary |
1. breath; breathing; life. 2. master, king, banker; i.e., Guru/ God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸ਼ਾਹ. ਬਾਦਸ਼ਾਹ. “ਸਚਾ ਸਾਹੁ ਵਰਤਦਾ.” (ਸ੍ਰੀ ਮਃ ੩) 2. ਸ਼ਾਹੂਕਾਰ. “ਸਚਾ ਸਾਹੁ ਸਚੇ ਵਣਜਾਰੇ.” (ਸੂਹੀ ਅ: ਮਃ ੩) 3. ਸ੍ਵਾਸ. ਦਮ. “ਕਰਿ ਬੰਦੇ ਤੂੰ ਬੰਦਗੀ ਜਿਚਰੁ ਘਟ ਮਹਿ ਸਾਹੁ.” (ਤਿਲੰ ਮਃ ੫) 4. ਦੇਖੋ- ਸਾਹੂ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|